ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਪਰ ਉਸ ਕੋਲੋਂ ਦੂਰ ਹੋਣ ਨਾਲ ਹਰ ਰੰਗ ਇੱਕ ਤਰਫ਼ ਹੋ ਜਾਂਦੇ ਹਨ
ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਤਾਂ ਤੁਸੀ ਦੋ ਕੌੜੀ ਦੇ ਵੀ ਇਨਸਾਨ ਨਹੀਂ ਹੋ
ਜਦੋ ਤੂੰ ਬੈਠਣਾ ਸਾਵੇਂ ਇਹ ਰੂਹਾਂ ਫੇਰ ਠੱਰਨਿਆ
ਕੀਤਾ ਏ ਹਾਲਾਤਾਂ ਭਾਵੇਂ ਸਾਨੂੰ ਵੱਖ ਵੱਖ ਨੀਂ
ਹਿੱਕ ਠੋਕ ਕੇ love you ਕਹਿਣ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ
ਕਿਉਂਕਿ ਮੁਸ਼ਕਿਲ ਰਾਹਵਾਂ ਹੀ ਖੂਬਸੂਰਤ ਮੰਜ਼ਿਲ ਵੱਲ ਲੈਕੇ ਜਾਂਦੀਆਂ ਨੇਂ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ
ਕਿਉਂਕਿ ਵੱਡੇ ਵੱਡੇ ਮੇਰੀਆਂ ਰੀਸਾਂ ਕਰਦੇ ਨੇਂ
ਕਿ ਜੇਕਰ ਤੁਸੀਂ ਆਵਾਜ਼ ਨਹੀਂ ਦਿੰਦੇ ਤਾਂ ਵੀ ਉਹ ਬੋਲਦੇ ਨਹੀਂ
ਚਲੋ ਸਫ਼ਰ-ਏ-ਜ਼ਿੰਦਗੀ ਆਸਾਨ ਕਰੇਂ ਹਮਸਫ਼ਰ ਬਨ ਕਰ
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨਹੀਂ ਪੂਰੇ ਹੁੰਦੇ
ਕਿਉਂਕਿ ਮੁਸੀਬਤ ਕੁੱਝ ਸਮੇਂ ਦੀ ਹੁੰਦੀ ਹੈ ਤੇ punjabi status ਅਹਿਸਾਨ ਜ਼ਿੰਦਗੀ ਭਰ ਦਾ